punjab forum
Would you like to react to this message? Create an account in a few clicks or log in to continue.

1 ਕਰੋੜ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ

Go down

1 ਕਰੋੜ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ Empty 1 ਕਰੋੜ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ

Post  mandeep Sat Feb 25, 2012 6:26 pm

ਸ਼ਹਿਰ 'ਚ ਵੱਖ-ਵੱਖ ਮਸ਼ਹੂਰ ਰੈਡੀਮੇਡ ਕੰਪਨੀਆਂ ਦੇ ਨਕਲੀ ਬ੍ਰਾਂਡ ਬਣਾ ਕੇ ਵੱਖ-ਵੱਖ ਦੁਕਾਨਾਂ 'ਤੇ ਸਪਲਾਈ ਕਰਨ ਦੇ ਮਾਮਲੇ 'ਚ ਖੁਲਾਸਾ ਕਰਦੇ ਹੋਏ ਸ਼ੁੱਕਰਵਾਰ ਨੂੰ ਪੁਲਸ ਟੀਮ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਡੀ.ਐੱਸ.ਪੀ. ਹੈੱਡਕੁਆਰਟਰ ਆਸ਼ੀਸ਼ ਕਪੂਰ ਦੀ ਅਗਵਾਈ 'ਚ ਸੈਕਟਰ 20 ਦੀਆਂ 4 ਹੋਲਸੇਲ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਉਥੋਂ ਲਗਭਗ ਇਕ ਕਰੋੜ ਰੁਪਏ ਦੇ ਨਕਲੀ ਬ੍ਰਾਂਡਿਡ ਕੱਪੜੇ ਬਰਾਮਦ ਕੀਤੇ ਹਨ।
Read full story:- http://www.jagbani.com/news/jagbani_62808/

mandeep

Posts : 39
Join date : 2011-12-23

Back to top Go down

Back to top

- Similar topics

 
Permissions in this forum:
You cannot reply to topics in this forum