punjab forum
Would you like to react to this message? Create an account in a few clicks or log in to continue.

ਰੈਲੀ 'ਚ ਭੀੜ ਇਕੱਠੀ ਕਰਨ ਲਈ ਨਚਾਈਆਂ ਲੜਕੀਆਂ

Go down

ਰੈਲੀ 'ਚ ਭੀੜ ਇਕੱਠੀ ਕਰਨ ਲਈ ਨਚਾਈਆਂ ਲੜਕੀਆਂ Empty ਰੈਲੀ 'ਚ ਭੀੜ ਇਕੱਠੀ ਕਰਨ ਲਈ ਨਚਾਈਆਂ ਲੜਕੀਆਂ

Post  mandeep Fri Feb 17, 2012 7:33 pm

ਮਤਦਾਤਾਵਾਂ ਨੂੰ ਲੁਭਾਉਣ ਲਈ ਆਰ. ਏ. ਡੀ. ਨਵੇਂ ਪੈਂਤਰੇ ਅਜਮਾ ਰਹੀ ਹੈ। ਮੇਰਠ ਦੇ ਅਜਿਤ ਸਿੰਘ ਦੀ ਜਨ ਸਭਾ 'ਚ ਨੇਤਾਵਾਂ ਦੇ ਪਹੁੰਚਣ ਤੱਕ ਭੀੜ ਨੂੰ ਰੋਕੇ ਰੱਖਣ ਲਈ ਵਰਕਰਾਂ ਨੇ ਲੜਕੀਆਂ ਨੂੰ ਡਾਂਸ ਕਰਵਾਇਆ। ਜੋ ਮੰਚ ਨੇਤਾਵਾਂ ਲਈ ਸਜਾਇਆ ਸੀ ਉਥੇ ਖੂਬ ਡਾਂਸ ਹੋਇਆ। ਡਾਂਸ ਕਰਨ ਵਾਲੀਆਂ ਲੜਕੀਆਂ 'ਚੋਂ ਇਕ ਨਬਾਲਗ ਸੀ।
http://www.jagbani.com/news/jagbani_60069/

mandeep

Posts : 39
Join date : 2011-12-23

Back to top Go down

Back to top

- Similar topics

 
Permissions in this forum:
You cannot reply to topics in this forum